ਫਾਸਟਿੰਗ ਜਾਣੀ ਕੀ ਵਰਤ, ਜਦੋ ਤੁਸੀਂ ਆਪਣੀ ਲਾਸਟ ਅਖ਼ੀਰਲੀ ਮੀਲ ਹੋਰ ਸੋਖੇ ਤਰੀਕੇ ਨਾਲ ਗੱਲ ਕਰੀਏ ਤਾ ਜਦੋ ਤੁਸੀਂ ਅਪਣੀ ਲਾਸਟ ਅਖ਼ੀਰਲੀ ਰੋਟੀ ਖਾਦੇ ਹੋ ਤਾ ਉਸਨੂੰ ਪਚਣ ਵਾਸਤੇ 8 ਘੰਟੇ ਚਾਹੀਦੇ ਹੁੰਦੇ ਨੇ, ਉਸ ਤੋਂ ਬਾਦ ਦੇ ਜੋ ਘੰਟੇ ਹੁੰਦੇ ਨੇ ਤੁਹਾਡੀ body ਸ਼ਰੀਰ ਵਿਚਲੇ ਸੈੱਲ ਅਪਣੇ ਆਪ healing ਕਰਦੇ ਨੇ, ਕਹਿਣ ਤੋਂ ਭਾਵ ਅਪਣੇ ਆਪ ਸਹੀ ਕਰਦੇ ਨੇ ਤੁਹਾਡੇ ਸ਼ਰੀਰ ਨੂੰ, ਪਰ ਜਦੋ ਤੁਸੀਂ ਉਸ ਦੌਰਾਨ ਕੁਛ ਖਾ ਲੈਂਦੇ ਹੋ ਤਾ ਇਹ healing ਰੁਕ ਜਾਂਦੀ ਹੈ
ਲਾਸਟ ਮੀਲ ਰੋਟੀ ਸ਼ਾਮੀ 6-7 ਵਜੇ ਖਾਣ ਤੋਂ ਬਾਅਦ ਸਵੇਰ ਦੇ 10-11 vaje tak ਕੁਛ ਨਾ ਖਾਓ ਤੁਹਾਡੀ ਬਿਮਾਰੀ ਅਪਣੇ ਆਪ ਸਹੀ ਹੋਣ ਲਗੇਗੀ ਇਹ ਲਗਾਤਾਰ ਕਰੋ ਤੁਹਾਡੀਆਂ ਬਿਮਾਰੀਆਂ ਅਪਣੇ ਆਪ ਸਹੀ ਹੋਣ ਲੱਗ ਜਾਣ ਗਈਆ
ਜਦੋ 16 ਘੰਟੇ ਦੀ ਫਾਸਟਿੰਗ ਪੂਰੀ ਹੋਵੇਗੀ ਕੋਸ਼ਿਸ਼ ਕਰੋ ਨਾਲ ਦੀ ਨਾਲ ਉਸ ਸਮੇ ਨਾਰੀਅਲ ਪਾਣੀ ਜਾ ਕੁਛ ਜੂਸ ਵਗੈਰਾ ਪੀਓ ਤਾਕੀ ਤੁਹਾਡੀ ਬੋਡੀ ਹੋਰ ਸਾਫ ਹੋ ਜਾਏ
16 ਘੰਟੇ ਦੀ ਫਾਸਟਿੰਗ Weight ਘਟਾਣ ਵਿੱਚ ਵੀ ਮਦਦਕਾਰ ਹੁੰਦੀ ਹੈ
ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ







