ਦੋਸਤੋ ਜਿਵੇ ਕੀ ਆਪਾ ਜਾਣਦੇ ਹਾਂ ਕੀ ਦੇਸ਼ ਵਿੱਚ ਗਰਮੀ ਸਭ ਤੋਂ ਜ਼ਿਆਦਾ 45 ਡਿਗਰੀ ਤੇ ਪੈ ਰਹੀ ਹੈ
ਇਸ ਤੋਂ ਬਚਣ ਦੇ ਕੁਛ ਘਰੇਲੂ ਨੁਸਖੇ
ਪਾਣੀ ਦੀ ਬੋਤਲ ਅਪਣੇ ਕੋਲ ਰੱਖੋ ਤੇ ਪਾਣੀ ਥੋੜੀ ਦੇਰ ਬਾਅਦ ਪੀਂਦੇ ਰਹੋ ਤਾ ਕੀ ਸਰੀਰ ਵਿੱਚ ਪਾਣੀ ਦੀ ਕਮੀ ਨਾ ਰਹੇ
ਠੰਡੀਆਂ ਚੀਜ਼ਾਂ ਜਿਵੇ ਦਹੀ, ਲੱਸੀ ਦਾ ਜਰੂਰ ਸੇਵਨ ਕਰੋ
ਗੂੰਦ ਗਤੀਰਾ ਰਾਤ ਨੂੰ ਭਿਓ ਕੇ ਰੱਖੋ ਤੇ ਸਵੇਰੇ ਇਸ ਦਾ ਸੇਵਨ ਜਰੂਰ ਕਰੋ
ਠੰਡੀਆਂ ਚੀਜ਼ਾਂ ਦਾ ਇਸਤਮਾਲ ਵੱਧ ਤੋਂ ਵੱਧ ਕਰੋ
ਕੰਮ ਪੈਣ ਤੇ ਹੀ ਘਰੋਂ ਬਾਹਰ ਨਿਕਲੋ ਨਹੀਂ ਤਾ ਕੋਸ਼ਿਸ਼ ਕਰੋ ਸਵੇਰੇ ਅਤੇ ਸ਼ਾਮੀ ਹੀ ਘਰੋਂ ਬਾਹਰ ਜਾਓ
ਬੱਚਿਆਂ ਦਾ ਵੀ ਖਾਸ ਧਿਆਨ ਰੱਖੋ ਧੁੱਪ ਵਿੱਚ ਬੱਚਿਆਂ ਨੂੰ ਬਾਹਰ ਨਾ ਜਾਣ ਦਿਓ
ਕੁਛ ਵੀ ਫ਼ਲ ਫਰੂਟ ਖਾਣ ਸਮੇ ਸਰੀਰ ਨੂੰ ਅਰਾਮ ਦਿਓ, ਵਿੱਚ ਵਿਚਾਲੇ ਗ਼ੈਬ ਦੇਣਾ ਬਹੁਤ ਜਰੂਰੀ ਹੈ
ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ







