
ਕੀ ਖੇਡਣਗੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 2027 ਵਰਲਡ ਕੱਪ ?
ਗੱਲ ਕਰੀਏ ਕ੍ਰਿਕਟ ਦੀ ਤਾ ਕ੍ਰਿਕਟ ਵਿੱਚ ਰਾਜਨੀਤੀ ਸ਼ੁਰੂ ਤੋਂ ਹੀ ਚਲਦੀ ਆ ਰਹੀ ਹੈ ਤੇ ਅਨੇਕਾਂ ਹੀ ਕ੍ਰਿਕੇਟਰ ਇਸਦਾ ਸ਼ਿਕਾਰ ਹੋਏ ਨੇ ਤੇ ਹੋ ਰਹੇ ਨੇ ਸੌਰਭ ਗਾਂਗੁਲੀ, ਵੀਰੇਂਦਰ ਸਹਿਵਾਗ, ਯੁਵਰਾਜ ਸਿੰਘ ਵਰਗੇ ਨਾਮੀ ਕ੍ਰਿਕੇਟਰਾ ਨੂੰ ਰਾਜਨੀਤੀ ਦਾ ਸ਼ਿਕਾਰ