Welcome to Blog E Blog
Discover Insights
That Matter
Expert articles on Technology, Health, Education, Business, Finance, and Lifestyle.
Trending Posts

ਪਲਾਸਟਿਕ ਦੀ ਬੋਤਲ ਵਿੱਚ ਪਾਣੀ ਪੀਂਦੇ ਹੋ ਤਾ ਹੋ ਜਾਓ ਸਾਵਧਾਨ
ਜੀ ਹਾਂ ਇਕ ਰਿਸਰਚ ਰਾਹੀਂ ਪਤਾ ਲੱਗਿਆ ਹੈ ਅਗਰ ਪਲਾਸਟਿਕ ਦੀ ਬੋਤਲ ਵਿੱਚ, ਪਾਣੀ ਗਰਮ ਹੋ ਜਾਇ ਤਾ ਪਾਣੀ ਵਿੱਚ ਕੈਂਸਰ ਦੇ ਤੱਤ ਜ਼ਿਆਦਾ ਪੈਦਾ ਹੋ ਜਾਂਦੇ ਨੇ ਗਰਮੀ ਦਾ ਪਲਾਸਟਿਕ ‘ਤੇ ਕੀ ਅਸਰ ਹੁੰਦਾ ਹੈ? ਜਦੋਂ ਪਲਾਸਟਿਕ ਦੀ ਬੋਤਲ ਬਹੁਤ ਗਰਮ ਹੋ ਜਾਂਦੀ ਹੈ, ਤਾਂ ਕੁਝ ਕਿਸਮਾਂ ਦੇ ਪਲਾਸਟਿਕ ਵਿੱਚੋਂ ਥੋੜ੍ਹੀ ਮਾਤਰਾ ਵਿੱਚ ਰਸਾਇਣ (Chemicals) ਪਾਣੀ ਵਿੱਚ ਮਿਲ ਸਕਦੇ ਹਨ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਬੋਤਲ ਕਿਸ ਕਿਸਮ ਦੇ ਪਲਾਸਟਿਕ ਦੀ ਬਣੀ ਹੈ ਅਤੇ ਉਹ ਕਿੰਨੀ ਦੇਰ ਤੇ ਕਿੰਨੇ ਤਾਪਮਾਨ ‘ਤੇ ਗਰਮ ਰਹੀ। ਕੀ ਇਸ ਨਾਲ ਕੈਂਸਰ ਹੋ ਜਾਂਦਾ ਹੈ? ਇਹ ਕਹਿਣਾ ਸਹੀ ਨਹੀਂ ਕਿ ਗਰਮ ਪਲਾਸਟਿਕ ਦੀ ਬੋਤਲ ਨਾਲ ਪਾਣੀ ਵਿੱਚ “ਕੈਂਸਰ ਦੇ ਤੱਤ ਬਣ ਜਾਂਦੇ ਹਨ”। ਹਾਲਾਂਕਿ ਕੁਝ ਰਸਾਇਣਾਂ ਦੇ ਲੰਬੇ ਸਮੇਂ ਤੱਕ ਵੱਧ ਸੰਪਰਕ ਬਾਰੇ ਵਿਗਿਆਨਕ ਅਧਿਐਨ ਚੱਲ ਰਹੇ ਹਨ, ਇਸ ਲਈ ਸਾਵਧਾਨੀ ਰੱਖਣਾ ਬਿਹਤਰ ਹੈ। ਪਲਾਸਟਿਕ ਦੀ ਬੋਤਲ ਵਰਤਦੇ ਸਮੇਂ ਇਹ ਗਲਤੀਆਂ ਨਾ ਕਰੋ ਧੁੱਪ ਵਿੱਚ ਪਈ ਬੋਤਲ ਦਾ ਪਾਣੀ ਨਾ ਪੀਓ। ਗੱਡੀ ਵਿੱਚ ਘੰਟਿਆਂ ਤੱਕ ਪਈ ਗਰਮ ਬੋਤਲ ਦਾ ਪਾਣੀ ਪੀਣ ਤੋਂ ਬਚੋ। ਇੱਕ ਵਾਰ ਵਰਤਣ ਵਾਲੀਆਂ (Single-use) ਬੋਤਲਾਂ ਨੂੰ ਵਾਰ-ਵਾਰ ਨਾ ਵਰਤੋ। ਖਰਾਬ, ਟੁੱਟੀਆਂ ਜਾਂ ਬਹੁਤ ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ ਬਦਲ ਦਿਓ। ਪਲਾਸਟਿਕ ਦੀ ਬੋਤਲ ਵਿੱਚ ਉਬਲਦਾ ਜਾਂ ਬਹੁਤ ਗਰਮ ਪਾਣੀ ਨਾ ਪਾਓ (ਜੇ ਉਹ ਇਸ ਲਈ ਬਣੀ ਨਾ ਹੋਵੇ)।

ਪੈਕਡ ਫੂਡ ਦੇ ਨੁਕਸਾਨ (Packed Food)
ਜੇ ਪੈਕਡ ਫੂਡ ਕਦੇ-ਕਦੇ ਖਾਧਾ ਜਾਵੇ ਤਾਂ ਆਮ ਤੌਰ ‘ਤੇ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ। ਪਰ ਜੇ ਰੋਜ਼ਾਨਾ ਜਾਂ ਬਹੁਤ ਜ਼ਿਆਦਾ ਖਾਧਾ ਜਾਵੇ ਤਾਂ ਇਹ ਨੁਕਸਾਨ ਹੋ ਸਕਦੇ ਹਨ: ਵੱਧ ਨਮਕ (Sodium) – ਬਲੱਡ ਪ੍ਰੈਸ਼ਰ ਵਧਣ ਦਾ ਖਤਰਾ। ਜ਼ਿਆਦਾ ਚੀਨੀ (Sugar) – ਮੋਟਾਪਾ, ਦੰਦਾਂ ਦੀ ਸਮੱਸਿਆ ਅਤੇ ਟਾਈਪ-2 ਸ਼ੂਗਰ ਦਾ ਜੋਖਮ ਵਧ ਸਕਦਾ ਹੈ। ਗੈਰ-ਸਿਹਤਮੰਦ ਚਰਬੀ (Trans Fat/Saturated Fat) – ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। Preservatives ਅਤੇ Artificial Colors – ਕੁਝ ਲੋਕਾਂ ਵਿੱਚ ਐਲਰਜੀ ਜਾਂ ਪਚਣ ਦੀ ਸਮੱਸਿਆ ਹੋ ਸਕਦੀ ਹੈ। ਘੱਟ ਫਾਈਬਰ – ਕਬਜ਼ ਅਤੇ ਪਚਣ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜ਼ਿਆਦਾ ਕੈਲੋਰੀ – ਵਜ਼ਨ ਤੇਜ਼ੀ ਨਾਲ ਵਧ ਸਕਦਾ ਹੈ। ਵਿਟਾਮਿਨ ਅਤੇ ਮਿਨਰਲ ਘੱਟ – ਤਾਜ਼ੇ ਭੋਜਨ ਦੇ ਮੁਕਾਬਲੇ ਪੋਸ਼ਣ ਘੱਟ ਹੋ ਸਕਦਾ ਹੈ। Ultra-Processed Foods ਦੀ ਆਦਤ – ਚਿਪਸ, ਕੋਲਡ ਡ੍ਰਿੰਕ, ਬਿਸਕੁਟ ਅਤੇ ਇੰਸਟੈਂਟ ਨੂਡਲਜ਼ ਵਰਗੀਆਂ ਚੀਜ਼ਾਂ ਵਾਰ-ਵਾਰ ਖਾਣ ਦੀ ਇੱਛਾ ਵਧ ਸਕਦੀ ਹੈ। ਕਿਹੜੇ Packed Foods ਘੱਟ ਤੋਂ ਘੱਟ ਖਾਣੇ ਚਾਹੀਦੇ ਹਨ? ਚਿਪਸ ਕੋਲਡ ਡ੍ਰਿੰਕ ਇੰਸਟੈਂਟ ਨੂਡਲਜ਼ Maggi ਕੂਕੀਜ਼ ਅਤੇ ਬਿਸਕੁਟ ਪੈਕਡ ਜੂਸ ਫ੍ਰੋਜ਼ਨ ਫਾਸਟ ਫੂਡ ਪ੍ਰੋਸੈਸਡ ਮੀਟ (ਸੌਸੇਜ, ਸਲਾਮੀ ਆਦਿ) ਸਿਹਤਮੰਦ ਵਿਕਲਪ ਤਾਜ਼ੇ ਫਲ ਸਲਾਦ ਘਰ ਦਾ ਬਣਿਆ ਖਾਣਾ ਭਿੱਜੇ ਹੋਏ ਚਣੇ ਜਾਂ ਮੂੰਗ ਸੁੱਕੇ ਮੇਵੇ (ਬਦਾਮ, ਅਖਰੋਟ) ਮੂੰਗਫਲੀ ਦੀਆ ਭਿੱਜੀਆਂ ਗਿਰੀਆਂ ਦਹੀਂ ਘਰ ਦਾ ਬਣਿਆ ਛਾਛ ਜਾਂ ਨਿੰਬੂ ਪਾਣੀ ਪੈਕਡ ਫੂਡ
Latest Articles

ਨੰਗੇ ਪੈਰ ਮਿੱਟੀ ਤੇ ਤੁਰਨ ਦੇ ਅਨੇਕਾਂ ਫਾਇਦੇ
ਜੀ ਹਾਂ ਇਕ ਸਟੱਡੀ ਅਧਿਐਨ ਮੁਤਾਬਿਕ ਪਤਾ ਚਲਿਆ ਹੈ ਕੀ ਨੰਗੇ ਪੈਰ ਮਿੱਟੀ ਤੇ ਤੁਰਨ ਦੇ ਅਨੇਕਾਂ ਫਾਇਦੇ ਹਨ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਡਿਪਰੈਸ਼ਨ ਕੁਛ ਹੀ ਮਿੰਟਾ ਵਿੱਚ ਗਾਇਬ ਹੋ ਜਾਂਦਾ ਹੈ ਹਲਕੀ ਕਸਰਤ ਹੋ ਜਾਂਦੀ ਹੈ ਤੇ ਪੈਰਾਂ ਦੀਆ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਨੇ ਨੀਂਦ ਵਿੱਚ ਸੁਧਾਰ ਹੁੰਦਾ ਹੈ ਸਾਡੇ ਪੈਰਾਂ ਦੇ ਹੇਠਲੇ ਹਿੱਸੇ ਵਿੱਚ ਸਰੀਰ ਦੇ ਕਈ ਮੁੱਖ ਅੰਗਾਂ ਦੇ ਪ੍ਰੈਸ਼ਰ ਪੁਆਇੰਟਸ (ਨਸਾਂ) ਹੁੰਦੇ ਹਨ, ਜਦੋਂ ਅਸੀਂ ਨੰਗੇ ਪੈਰ ਮਿੱਟੀ ਜਾਂ ਖੁਰਦਰੀ ਜ਼ਮੀਨ ‘ਤੇ ਚੱਲਦੇ ਹਾਂ, ਤਾਂ ਇਹ ਪੁਆਇੰਟ ਕੁਦਰਤੀ ਤੌਰ ‘ਤੇ ਦਬਦੇ ਹਨ, ਜਿਸ ਨਾਲ ਸਰੀਰ ਦੇ ਅੰਦਰੂਨੀ ਅੰਗ ਵਧੇਰੇ ਸਰਗਰਮ ਅਤੇ ਤੰਦਰੁਸਤ ਹੁੰਦੇ ਹਨ। ਪੈਰਾਂ ਦੇ ਅੰਗੂਠੇ ਅਤੇ ਉਂਗਲਾਂ ਦੇ ਹੇਠਾਂ ਕੁਝ ਅਜਿਹੀਆਂ ਨਸਾਂ ਹੁੰਦੀਆਂ ਹਨ, ਜੋ ਸਵੇਰੇ-ਸਵੇਰੇ ਨੰਗੇ ਪੈਰ ਮਿੱਟੀ ਜਾਂ ਤ੍ਰੇਲ ਵਾਲੇ ਘਾਹ ‘ਤੇ ਚੱਲਣ ਨਾਲ ਇਹਨਾਂ ਬਿੰਦੂਆਂ ‘ਤੇ ਦਬਾਅ ਪੈਂਦਾ ਹੈ, ਜੋ

NEET 2026 ਦੀ ਮੁੜ-ਪ੍ਰੀਖਿਆ (Re-exam) ਲਈ ਸੁਰੱਖਿਆ ਪੈਰਾਮਿਲਟਰੀ ਫੋਰਸਾਂ ਅਤੇ ਭਾਰਤੀ ਫੌਜ ਦੀ ਮਦਦ
ਖਬਰ ਪੜ ਕੇ ਥੋੜਾ ਅਜੀਬ ਲੱਗੇਗਾ ਪਰ ਇਹ ਸੱਚ ਹੈ ਕਿ ਹੁਣ ਸਾਡੇ ਦੇਸ਼ ਵਿੱਚ ਬੱਚਿਆਂ ਦੇ exam ਲਈ ਭਾਰਤੀ ਫੋਜ ਅਤੇ ਪੈਰਾਮਿਲਟਰੀ ਫੋਰਸਾਂ ਦੀ ਮਦਦ ਲੈਣੀ ਪਈ ਜੀ ਹਾਂ, NEET (UG) 2026 ਦੀ ਮੁੜ-ਪ੍ਰੀਖਿਆ (Re-exam) ਲਈ ਸੁਰੱਖਿਆ ਦੇ ਬਹੁਤ ਹੀ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਪੈਰਾਮਿਲਟਰੀ ਫੋਰਸਾਂ (Paramilitary Forces) ਅਤੇ ਭਾਰਤੀ ਫੌਜ (Indian Army) ਦੀ ਮਦਦ ਲਈ ਗਈ ਹੈ। ਪਿਛਲੇ ਦਿਨੀਂ ਹੋਏ ਪੇਪਰ ਲੀਕ ਵਿਵਾਦ ਤੋਂ ਬਾਅਦ, ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਪ੍ਰੀਖਿਆ ਦੀ ਪਵਿੱਤਰਤਾ ਬਣਾਈ ਰੱਖਣ ਲਈ ਇਹ ਇਤਿਹਾਸਕ ਕਦਮ ਚੁੱਕਿਆ ਹੈ। ਪ੍ਰਸ਼ਨ ਪੱਤਰਾਂ ਦੀ ਸੁਰੱਖਿਆ ਅਤੇ ਟ੍ਰਾਂਸਪੋਰਟ: ਪੇਪਰਾਂ ਨੂੰ ਲੀਕ ਹੋਣ ਤੋਂ ਬਚਾਉਣ ਲਈ, ਦਿੱਲੀ ਤੋਂ ਵੱਖ-ਵੱਖ ਰਾਜਾਂ ਤੱਕ ਪ੍ਰਸ਼ਨ ਪੱਤਰ ਪਹੁੰਚਾਉਣ ਦੀ ਜ਼ਿੰਮੇਵਾਰੀ ਵਿੱਚ ਭਾਰਤੀ ਫੌਜ (Indian Army) ਅਤੇ ਹਵਾਈ ਫੌਜ (Air Force) ਦੀ ਮਦਦ ਲਈ ਗਈ ਹੈ। ਇੱਥੋਂ ਤੱਕ ਕਿ ਤਾਮਿਲਨਾਡੂ

ਕਰੋਕਸ ਚਪਲ ਦੇ ਸਕਦੀ ਹੈ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਜਨਮ
ਜੀ ਹਾਂ ਇਕ ਸਟੱਡੀ ਅਧਿਐਨ ਮੁਤਾਬਿਕ ਪਤਾ ਚਲਿਆ ਹੈ, ਕੀ ਕਰੋਕਸ ਚਪਲ EVA ਨਾਮ ਦੇ ਇਕ ਕੈਮੀਕਲ ਤੋਂ ਬਣਦੀ ਹੈ ਜਦੋ ਅਸੀਂ ਧੁੱਪ ਵਿੱਚ ਜਾਂਦੈ ਹਾਂ ਤਾ heat ਦੇ ਸੰਪਰਕ ਵਿੱਚ ਆਕੇ ਇਹ 3 ਤਰਹ ਦੇ ਕੈਮੀਕਲ ਰਿਲੀਜ ਕਰਦੀ ਹੈ, PHTHALATES, VOCs, PFAS ਜੋ ਸਾਡੀ ਸ੍ਕਿਨ ਤੇ ਸ਼ਰੀਰ ਲਈ ਬਹੁਤ ਹਾਨੀਕਾਰਕ ਹਨ ਸਾਡੇ ਪੈਰ ਤੇ ਤਲੇ ਵਿੱਚ 60 ਤਰਹ ਦੇ ਪੁਆਇੰਟ ਹੁੰਦੇ ਹਨ ਜੋ ਇਸਦੇ ਸੰਪਰਕ ਵਿੱਚ ਆਣ ਤੇ ਕਿੰਨਾ ਨੁਕਸਾਨ ਹੁੰਦਾ ਹੈ ਪੈਰਾਂ ਦੇ ਤਲਿਆ ਤੇ ਹਲਕੇ ਬਾਰੀਕ ਛੇਕ ਹੁੰਦੇ ਹਨ ਜੋ ਗਰਮੀ ਤੇ ਧੁੱਪ ਵਿਚ ਇਹਨਾਂ ਚੱਪਲਾਂ ਦਾ ਗੰਦਾ ਹਾਨੀਕਾਰਕ ਰਬੜ ਤੁਰਨ ਸਮੇ ਸਾਡੇ ਸ਼ਰੀਰ ਵਿਚ ਦਾਖ਼ਲ ਹੋ ਜਾਂਦਾ ਹੈ ਸਸਤੀਆਂ ਚੱਪਲਾਂ ਤੇ ਰਬੜ,ਫੋਰਮ ਘਟੀਆ ਕੁਆਲਟੀ ਦਾ ਲੱਗਿਆ ਹੁੰਦਾ ਹੈ, ਸੋ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ ਸੋ ਅੱਗੇ ਤੋਂ ਕਰੋਕਸ ਚਪਲ ਪਾਣ ਤੋਂ ਪਹਿਲਾ ਇਹ ਜਰੂਰ ਸੋਚਣਾ

ਆਂਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕਿਉਂ ਜ਼ਰੂਰੀ ਹੈ?
ਆਂਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕਿਉਂ ਜ਼ਰੂਰੀ ਹੈ? ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਬਾਲ ਵਿਕਾਸ, ਗਰਭਵਤੀ ਮਹਿਲਾਵਾਂ ਦੀ ਸਹਾਇਤਾ, ਬੱਚਿਆਂ ਦੀ ਪੋਸ਼ਣ ਸੰਭਾਲ ਅਤੇ ਸਰਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਇਸ ਦੇ ਬਾਵਜੂਦ ਕਈ ਵਰਕਰਾਂ ਅਤੇ ਹੈਲਪਰਾਂ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਉਨ੍ਹਾਂ ਦੇ ਮਾਣ-ਭੱਤੇ (Honorarium) ਅਤੇ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਕੀਤਾ ਜਾਵੇ। ਆਂਗਣਵਾੜੀ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਆਂਗਣਵਾੜੀ ਵਰਕਰ ਸਿਰਫ਼ ਬੱਚਿਆਂ ਦੀ ਦੇਖਭਾਲ ਹੀ ਨਹੀਂ ਕਰਦੀਆਂ, ਸਗੋਂ ਕਈ ਹੋਰ ਮਹੱਤਵਪੂਰਨ ਕੰਮ ਵੀ ਨਿਭਾਉਂਦੀਆਂ ਹਨ। ਬੱਚਿਆਂ ਦੀ ਪੋਸ਼ਣ ਸੰਭਾਲ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਜਾਗਰੂਕ ਕਰਨਾ ਟੀਕਾਕਰਨ ਮੁਹਿੰਮਾਂ ਵਿੱਚ ਸਹਿਯੋਗ ਪੋਲੀਓ ਮੁਹਿੰਮ ਵੱਖ-ਵੱਖ ਸਰਕਾਰੀ ਸਰਵੇ ਜਨਗਣਨਾ ਅਤੇ ਹੋਰ ਪ੍ਰਸ਼ਾਸਨਿਕ ਡਿਊਟੀਆਂ (ਜਿੱਥੇ ਲਾਗੂ ਹੋਣ)

ਤਪਦੀ ਗਰਮੀ ਤੋਂ ਕਿਵੇਂ ਬਚੀਏ
ਦੋਸਤੋ ਜਿਵੇ ਕੀ ਆਪਾ ਜਾਣਦੇ ਹਾਂ ਕੀ ਦੇਸ਼ ਵਿੱਚ ਗਰਮੀ ਸਭ ਤੋਂ ਜ਼ਿਆਦਾ 45 ਡਿਗਰੀ ਤੇ ਪੈ ਰਹੀ ਹੈ ਇਸ ਤੋਂ ਬਚਣ ਦੇ ਕੁਛ ਘਰੇਲੂ ਨੁਸਖੇ ਪਾਣੀ ਦੀ ਬੋਤਲ ਅਪਣੇ ਕੋਲ ਰੱਖੋ ਤੇ ਪਾਣੀ ਥੋੜੀ ਦੇਰ ਬਾਅਦ ਪੀਂਦੇ ਰਹੋ ਤਾ ਕੀ ਸਰੀਰ ਵਿੱਚ ਪਾਣੀ ਦੀ ਕਮੀ ਨਾ ਰਹੇ ਠੰਡੀਆਂ ਚੀਜ਼ਾਂ

ਆਂਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕਿਉਂ ਜ਼ਰੂਰੀ ਹੈ?
ਆਂਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕਿਉਂ ਜ਼ਰੂਰੀ ਹੈ? ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਬਾਲ ਵਿਕਾਸ, ਗਰਭਵਤੀ ਮਹਿਲਾਵਾਂ ਦੀ ਸਹਾਇਤਾ, ਬੱਚਿਆਂ ਦੀ ਪੋਸ਼ਣ ਸੰਭਾਲ ਅਤੇ ਸਰਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਇਹਨਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਇਸ

ਕੀ ਖੇਡਣਗੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 2027 ਵਰਲਡ ਕੱਪ ?
ਗੱਲ ਕਰੀਏ ਕ੍ਰਿਕਟ ਦੀ ਤਾ ਕ੍ਰਿਕਟ ਵਿੱਚ ਰਾਜਨੀਤੀ ਸ਼ੁਰੂ ਤੋਂ ਹੀ ਚਲਦੀ ਆ ਰਹੀ ਹੈ ਤੇ ਅਨੇਕਾਂ ਹੀ ਕ੍ਰਿਕੇਟਰ ਇਸਦਾ ਸ਼ਿਕਾਰ ਹੋਏ ਨੇ ਤੇ ਹੋ ਰਹੇ ਨੇ ਸੌਰਭ ਗਾਂਗੁਲੀ, ਵੀਰੇਂਦਰ ਸਹਿਵਾਗ, ਯੁਵਰਾਜ ਸਿੰਘ ਵਰਗੇ ਨਾਮੀ ਕ੍ਰਿਕੇਟਰਾ ਨੂੰ ਰਾਜਨੀਤੀ ਦਾ ਸ਼ਿਕਾਰ ਹੋਣਾ ਪਿਆ ਸੀ ਜਦੋ ਮਹਿੰਦਰ ਸਿੰਘ ਧੋਨੀ ਕਪਤਾਨ ਬਣੇ ਸੀ

16 ਘੰਟੇ ਫਾਸਟਿੰਗ ਅਨੇਕਾਂ ਬਿਮਾਰੀਆਂ ਨੂੰ ਕਰਦੀ ਹੈ ਸਹੀ
ਫਾਸਟਿੰਗ ਜਾਣੀ ਕੀ ਵਰਤ, ਜਦੋ ਤੁਸੀਂ ਆਪਣੀ ਲਾਸਟ ਅਖ਼ੀਰਲੀ ਮੀਲ ਹੋਰ ਸੋਖੇ ਤਰੀਕੇ ਨਾਲ ਗੱਲ ਕਰੀਏ ਤਾ ਜਦੋ ਤੁਸੀਂ ਅਪਣੀ ਲਾਸਟ ਅਖ਼ੀਰਲੀ ਰੋਟੀ ਖਾਦੇ ਹੋ ਤਾ ਉਸਨੂੰ ਪਚਣ ਵਾਸਤੇ ਜਾ digest ਹੋਣ ਵਾਸਤੇ 8 ਘੰਟੇ ਚਾਹੀਦੇ ਹੁੰਦੇ ਨੇ, ਉਸ ਤੋਂ ਬਾਦ ਦੇ ਜੋ ਘੰਟੇ ਹੁੰਦੇ ਨੇ ਤੁਹਾਡੀ body ਸ਼ਰੀਰ ਵਿਚਲੇ
Search Articles
Most Read This Week

ਪਲਾਸਟਿਕ ਦੀ ਬੋਤਲ ਵਿੱਚ ਪਾਣੀ ਪੀਂਦੇ ਹੋ ਤਾ ਹੋ ਜਾਓ ਸਾਵਧਾਨ

16 ਘੰਟੇ ਫਾਸਟਿੰਗ ਅਨੇਕਾਂ ਬਿਮਾਰੀਆਂ ਨੂੰ ਕਰਦੀ ਹੈ ਸਹੀ

ਕਿਤਾਬਾਂ ਪੜਨੀਆਂ ਬਹੁਤ ਜਰੂਰੀ

ਕੀ ਖੇਡਣਗੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 2027 ਵਰਲਡ ਕੱਪ ?

ਨੰਗੇ ਪੈਰ ਮਿੱਟੀ ਤੇ ਤੁਰਨ ਦੇ ਅਨੇਕਾਂ ਫਾਇਦੇ


ਪੈਕਡ ਫੂਡ ਦੇ ਨੁਕਸਾਨ (Packed Food)

ਕੀ ਖੇਡਣਗੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 2027 ਵਰਲਡ ਕੱਪ ?

ਨੰਗੇ ਪੈਰ ਮਿੱਟੀ ਤੇ ਤੁਰਨ ਦੇ ਅਨੇਕਾਂ ਫਾਇਦੇ

ਸਟਿੰਗ ਐਨਰਜੀ ਡ੍ਰਿੰਕ ਪੀਣ ਦੇ ਨੁਕਸਾਨ

ਪਲਾਸਟਿਕ ਦੀ ਬੋਤਲ ਵਿੱਚ ਪਾਣੀ ਪੀਂਦੇ ਹੋ ਤਾ ਹੋ ਜਾਓ ਸਾਵਧਾਨ


ਕਰੋਕਸ ਚਪਲ ਦੇ ਸਕਦੀ ਹੈ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਜਨਮ

ਕਿਤਾਬਾਂ ਪੜਨੀਆਂ ਬਹੁਤ ਜਰੂਰੀ
Never Miss an Update
Get the latest insights, expert guides, and trending articles delivered straight to your inbox.
No spam. Unsubscribe anytime.
Popular Topics
Latest News

ਆਂਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕਿਉਂ ਜ਼ਰੂਰੀ ਹੈ?


ਪਾਣੀ ਨਹੀਂ ਜ਼ਹਿਰ ਪੀ ਰਹੇ ਹੋ


ਆਂਗਣਵਾੜੀ ਵਰਕਰਾਂ ਦੀ ਤਨਖਾਹ ਵਿੱਚ ਵਾਧਾ ਕਿਉਂ ਜ਼ਰੂਰੀ ਹੈ?


ਪਾਣੀ ਨਹੀਂ ਜ਼ਹਿਰ ਪੀ ਰਹੇ ਹੋ

Why Read BlogEBlog?
At BlogEBlog, we believe knowledge should be practical, reliable, and easy to understand. Our goal is to help readers stay informed, learn new skills, and make better decisions through high-quality content.
Whether you’re a student, professional, entrepreneur, or lifelong learner, BlogEBlog provides valuable insights across Technology, Health, Education, Business, Finance, and Lifestyle.
- Well-Researched Content Every article is carefully researched and fact-checked to ensure accuracy and usefulness.
- Expert Insights Learn from practical tips, industry trends, and expert-backed information.
- Easy-to-Understand Articles Complex topics are explained in a simple and reader-friendly way.
- Regular Updates Fresh content is published regularly to keep you informed about the latest trends and developments.
- Reader-First Approach We focus on delivering value, not just content. Every article is created with our readers in mind.
- Diverse Topics Explore a wide range of categories including Technology, Health, Education, Business, Finance, Career, and Lifestyle.
- Actionable Advice Get practical strategies, guides, and tips that you can apply immediately.
- Trusted Resource Join thousands of readers who rely on BlogEBlog for quality information and continuous learning.