ਪਾਣੀ ਨਹੀਂ ਜ਼ਹਿਰ ਪੀ ਰਹੇ ਹੋ

ਪੰਜਾਬੀਓ ਤੁਹਾਡੀਆਂ ਨਹਿਰਾਂ ਵਿੱਚ ਜੋ ਪਾਣੀ ਆ ਰਿਹਾ ਹੈ ਉਸ ਵਿੱਚ ਫੈਕ੍ਟਰੀਆ ਦੀ wastage ਗੰਦਾ ਕੈਮੀਕਲ ਦਾ ਪਾਣੀ ਮਿਕ੍ਸ ਕੀਤਾ ਜਾ ਰਿਹਾ ਹੈ, ਜਿਸ ਨਾਲ ਗੁਰਦੇ ਕਿਡਨੀ ਲੀਵਰ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਅਗਰ ਤੁਹਾਨੂੰ ਵਿਸਵਾਸ਼ ਨਹੀਂ ਹੋ ਰਿਹਾ ਤਾ ਤੁਸੀਂ ਕਿਸੇ RO ਵਾਲੇ ਨੂੰ ਬੁਲਾ ਕੇ ਅਪਣੇ ਪੀਣ ਵਾਲੇ ਪਾਣੀ ਦੇ ਟੈਸਟ ਕਰਵਾਓ […]

Write For Us