16 ਘੰਟੇ ਫਾਸਟਿੰਗ ਅਨੇਕਾਂ ਬਿਮਾਰੀਆਂ ਨੂੰ ਕਰਦੀ ਹੈ ਸਹੀ

ਫਾਸਟਿੰਗ ਜਾਣੀ ਕੀ ਵਰਤ, ਜਦੋ ਤੁਸੀਂ ਆਪਣੀ ਲਾਸਟ ਅਖ਼ੀਰਲੀ ਮੀਲ ਹੋਰ ਸੋਖੇ ਤਰੀਕੇ ਨਾਲ ਗੱਲ ਕਰੀਏ ਤਾ ਜਦੋ ਤੁਸੀਂ ਅਪਣੀ ਲਾਸਟ ਅਖ਼ੀਰਲੀ ਰੋਟੀ ਖਾਦੇ ਹੋ ਤਾ ਉਸਨੂੰ ਪਚਣ ਵਾਸਤੇ ਜਾ digest ਹੋਣ ਵਾਸਤੇ 8 ਘੰਟੇ ਚਾਹੀਦੇ ਹੁੰਦੇ ਨੇ, ਉਸ ਤੋਂ ਬਾਦ ਦੇ ਜੋ ਘੰਟੇ ਹੁੰਦੇ ਨੇ ਤੁਹਾਡੀ body ਸ਼ਰੀਰ ਵਿਚਲੇ ਸੈੱਲ ਅਪਣੇ ਆਪ healing ਕਰਦੇ ਨੇ, ਭਾਵ ਸ਼ਰੀਰ ਵਿੱਚ ਸੈੱਲ ਠੀਕ ਹੋਣ ਲੱਗਦੇ ਨੇ, ਸ਼ਰੀਰ ਤੁਹਾਡੀਆਂ ਬਿਮਾਰੀਆਂ ਨੂੰ ਆਪ ਸਹੀ ਕਰਨ ਲਗਦਾ ਹੈਪਰ ਜਦੋ ਤੁਸੀਂ ਉਸ ਦੌਰਾਨ ਕੁਛ ਖਾ ਲੈਂਦੇ ਹੋ ਤਾ ਇਹ healing ਰੁਕ ਜਾਂਦੀ ਹੈ
ਇਹੀ ਸਿਧਾਂਤ ਜਾਨਵਰਾਂ ਤੇ ਵੀ ਲਾਗੂ ਹੁੰਦਾ ਹੈ ਅਗਰ ਕੁਤਾ ਜਾ ਬਿੱਲੀ ਬਿਮਾਰ ਹੁੰਦੇ ਨੇ ਤਾ ਸਭ ਤੋਂ ਪਹਿਲਾ ਉਹ ਖਾਣਾ ਛੱਡਦੇ ਨੇ, ਕੁਛ ਸਮਾਂ ਅਪਣੇ ਆਪ ਨੂੰ ਖਾਲੀ ਪੇਟ ਰੱਖਦੇ ਨੇ ਔਰ ਇਸ ਤਰਹ ਅਪਣੀ ਬਿਮਾਰੀ ਸਹੀ ਕਰਦੇ ਨੇ
ਲਾਸਟ ਮੀਲ ਰੋਟੀ ਸ਼ਾਮੀ 6-7 ਵਜੇ ਖਾਣ ਤੋਂ ਬਾਅਦ ਸਵੇਰ ਦੇ 10-11 vaje tak ਕੁਛ ਨਾ ਖਾਓ ਤੁਹਾਡੀ ਬਿਮਾਰੀ ਅਪਣੇ ਆਪ ਸਹੀ ਹੋਣ ਲਗੇਗੀ, ਇਹ ਲਗਾਤਾਰ ਕਰੋ ਤੁਹਾਡੀਆਂ ਬਿਮਾਰੀਆਂ ਅਪਣੇ ਆਪ ਸਹੀ ਹੋਣ ਲੱਗ ਜਾਣ ਗਈਆ
ਜਦੋ 16 ਘੰਟੇ ਦੀ ਫਾਸਟਿੰਗ ਪੂਰੀ ਹੋਵੇਗੀ ਕੋਸ਼ਿਸ਼ ਕਰੋ ਨਾਲ ਦੀ ਨਾਲ ਉਸ ਸਮੇ ਨਾਰੀਅਲ ਪਾਣੀ ਜਾ ਕੁਛ ਜੂਸ ਵਗੈਰਾ ਪੀਓ ਤਾਕੀ ਤੁਹਾਡੀ ਬੋਡੀ ਹੋਰ ਸਾਫ ਹੋ ਜਾਏ
ਅਗਰ ਕਿਸੇ ਨੂੰ ਜ਼ਿਆਦਾ ਵੱਡੀ ਬਿਮਾਰੀ ਹੈ ਤਾ ਉਹ ਡਾਕਟਰ ਦੀ ਸਲਾਹ ਨਾਲ ਕਰੇ
16 ਘੰਟੇ ਦੀ ਫਾਸਟਿੰਗ Weight ਘਟਾਣ ਵਿੱਚ ਵੀ ਮਦਦਕਾਰ ਹੁੰਦੀ ਹੈ

ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ

Leave a Reply

Your email address will not be published. Required fields are marked *

Search Articles

Related Post

Write For Us