16 ਘੰਟੇ ਫਾਸਟਿੰਗ ਅਨੇਕਾਂ ਬਿਮਾਰੀਆਂ ਨੂੰ ਕਰਦੀ ਹੈ ਸਹੀ

ਫਾਸਟਿੰਗ ਜਾਣੀ ਕੀ ਵਰਤ, ਜਦੋ ਤੁਸੀਂ ਆਪਣੀ ਲਾਸਟ ਅਖ਼ੀਰਲੀ ਮੀਲ ਹੋਰ ਸੋਖੇ ਤਰੀਕੇ ਨਾਲ ਗੱਲ ਕਰੀਏ ਤਾ ਜਦੋ ਤੁਸੀਂ ਅਪਣੀ ਲਾਸਟ ਅਖ਼ੀਰਲੀ ਰੋਟੀ ਖਾਦੇ ਹੋ ਤਾ ਉਸਨੂੰ ਪਚਣ ਵਾਸਤੇ ਜਾ digest ਹੋਣ ਵਾਸਤੇ 8 ਘੰਟੇ ਚਾਹੀਦੇ ਹੁੰਦੇ ਨੇ, ਉਸ ਤੋਂ ਬਾਦ ਦੇ ਜੋ ਘੰਟੇ ਹੁੰਦੇ ਨੇ ਤੁਹਾਡੀ body ਸ਼ਰੀਰ ਵਿਚਲੇ ਸੈੱਲ ਅਪਣੇ ਆਪ healing ਕਰਦੇ […]