ਪੰਜਾਬੀਓ ਤੁਹਾਡੀਆਂ ਨਹਿਰਾਂ ਵਿੱਚ ਜੋ ਪਾਣੀ ਆ ਰਿਹਾ ਹੈ ਉਸ ਵਿੱਚ ਫੈਕ੍ਟਰੀਆ ਦੀ wastage ਗੰਦਾ ਕੈਮੀਕਲ ਦਾ ਪਾਣੀ ਮਿਕ੍ਸ ਕੀਤਾ ਜਾ ਰਿਹਾ ਹੈ, ਜਿਸ ਨਾਲ ਗੁਰਦੇ ਕਿਡਨੀ ਲੀਵਰ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ

ਅਗਰ ਤੁਹਾਨੂੰ ਵਿਸਵਾਸ਼ ਨਹੀਂ ਹੋ ਰਿਹਾ ਤਾ ਤੁਸੀਂ ਕਿਸੇ RO ਵਾਲੇ ਨੂੰ ਬੁਲਾ ਕੇ ਅਪਣੇ ਪੀਣ ਵਾਲੇ ਪਾਣੀ ਦੇ ਟੈਸਟ ਕਰਵਾਓ ਤੁਹਾਨੂੰ ਖੁਦ ਵਿਸਵਾਸ਼ ਹੋ ਜਾਏਗਾ
ਲੁਧਿਆਣੇ ਦੀਆ ਫੈਕ੍ਟਰੀਆ ਦਾ ਪ੍ਰਦੂਸ਼ਿਤ ਕੈਮੀਕਲ ਵਾਲਾ ਗੰਦਾ ਪਾਣੀ ਸਾਡੇ ਸਤਲੁਜ ਦਰਿਆ ਤੋਂ ਹਰੀ ਕੇ ਪੱਤਣ ਵਾਲੀਆਂ ਨਹਿਰਾਂ ਰਾਹੀਂ ਆ ਰਿਹਾ ਹੈ
ਬੁੱਢਾ ਦਰਿਆ ਦਾ ਪਾਣੀ ਪਹਿਲਾਂ ਸਤਲੁਜ ਵਿੱਚ ਮਿਲਦਾ ਹੈ।
ਸਤਲੁਜ ਤੋਂ ਪਾਣੀ ਹਰੀ ਕੇ ਪੱਤਣ ਪਹੁੰਚਦਾ ਹੈ।
ਹਰੀ ਕੇ ਤੋਂ ਨਹਿਰਾਂ ਰਾਹੀਂ ਪਾਣੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਿੰਚਾਈ ਅਤੇ ਪੀਣ ਲਈ ਜਾਂਦਾ ਹੈ
ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ







