ਕਿਤਾਬਾਂ ਪੜਨੀਆਂ ਬਹੁਤ ਜਰੂਰੀ

ਜੀ ਹਾਂ ਅੱਜ ਦੇ ਸਮੇ ਵਿੱਚ ਸਾਡੀ ਸਭ ਤੋਂ ਵੱਡੀ ਜ਼ਿਮੇਵਾਰੀ ਇਹ ਹੈ ਕਿ ਅਸੀਂ ਚਾਹੇ ਘੱਟ ਪੜੇ ਲਿਖੇ ਹੋਇਐ, ਚਾਹੇ ਵੱਧ ਪਰ ਸਾਨੂ ਕਿਤਾਬਾਂ ਜਰੂਰ ਪੜਨੀਆਂ ਚਾਹੀਦੀਆਂ ਨੇ,

ਬਹੁਤੇ ਲੋਕ ਹੁਣ ਇਹ ਕਹਿਣਗੇ ਕਿ ਸਾਡੇ ਕੋਲ ਵਕ਼ਤ ਕਿਥੇ, ਮੋਬਾਈਲ ਚਲਾਣ, ਘੁੰਮਣ ਵਾਸਤੇ, ਗੱਲਾਂ ਮਾਰਨ ਵਾਸਤੇ ਸਾਡੇ ਕੋਲ ਸਮਾਂ ਹੈ ਪਰ ਅਪਣੇ ਗਿਆਨ ਵਿੱਚ ਵਾਧਾ ਕਰਨ ਵਾਸਤੇ ਸਾਡੇ ਕੋਲ ਸਮਾਂ ਨਹੀਂ

ਘੱਟ ਬੋਲਣਾ ਵਾਜਿਬ ਬੋਲਣਾ ਕੀ ਬੋਲਣਾ ਤੇ ਕੀ ਨਹੀਂ ਬੋਲਣਾ, ਇਹ ਸਾਰੀਆਂ ਚੀਜ਼ਾਂ ਅਸੀਂ ਕਿਤਾਬਾਂ ਵਿੱਚੋ ਸਿੱਖ ਸਕਦੇ ਹਾਂ

ਕਈ ਲੋਕ ਘੱਟ ਬੋਲਦੇ ਹਨ ਪਰ ਉਹ ਸਾਮਣੇ ਵਾਲੇ ਨੂੰ ਆਪਣੀਆਂ ਗੱਲਾਂ ਨਾਲ ਕੀਲ ਲੈਂਦੇ ਹਨ

ਬੋਲਣਾ ਅਸਰਦਾਇਕ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ

ਇਥੇ ਕੁਛ ਕਿਤਾਬਾਂ ਤੇ writter ਪੜਨ ਯੋਗ ਹਨ

ਕੁਛ ਕਿਤਾਬਾਂ ਔਰ ਵਿਦਵਾਨਾਂ ਦੇ ਨਾਮ ਦਾ ਜ਼ਿਕਰ ਕੀਤਾ ਜਾ ਰਿਹਾ ਹੈ ,ਤੁਸੀਂ youtube ਤੋਂ ਵੀ ਕਿਤਾਬਾਂ ਦੀ ਆਡੀਓ ਸੁਣ ਸਕਦੇ ਹੋ ਤੇ ਇਹਨਾਂ writters ਬਾਰੇ ਪੜ ਸਕਦੇ ਹੋ ਜਿਵੇ ਅਚਾਰੀਆ ਚਾਣਕਿਆ, ਸਵਾਮੀ ਵਿਵੇਕਾਨੰਦ

The magic of thinking big, The power of habit

 

ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ

Leave a Reply

Your email address will not be published. Required fields are marked *

Search Articles

Related Post

Write For Us