ਕੀ ਖੇਡਣਗੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 2027 ਵਰਲਡ ਕੱਪ ?

ਗੱਲ ਕਰੀਏ ਕ੍ਰਿਕਟ ਦੀ ਤਾ ਕ੍ਰਿਕਟ ਵਿੱਚ ਰਾਜਨੀਤੀ ਸ਼ੁਰੂ ਤੋਂ ਹੀ ਚਲਦੀ ਆ ਰਹੀ ਹੈ ਤੇ ਅਨੇਕਾਂ ਹੀ ਕ੍ਰਿਕੇਟਰ ਇਸਦਾ ਸ਼ਿਕਾਰ ਹੋਏ ਨੇ ਤੇ ਹੋ ਰਹੇ ਨੇ

ਸੌਰਭ ਗਾਂਗੁਲੀ, ਵੀਰੇਂਦਰ ਸਹਿਵਾਗ, ਯੁਵਰਾਜ ਸਿੰਘ  ਵਰਗੇ ਨਾਮੀ ਕ੍ਰਿਕੇਟਰਾ ਨੂੰ ਰਾਜਨੀਤੀ ਦਾ ਸ਼ਿਕਾਰ ਹੋਣਾ ਪਿਆ ਸੀ ਜਦੋ ਮਹਿੰਦਰ ਸਿੰਘ ਧੋਨੀ ਕਪਤਾਨ ਬਣੇ ਸੀ ਕ੍ਰਿਕਟ ਟੀਮ ਦੇ ਤਾ ਉਸ ਵਕ਼ਤ ਵੀ ਇਹੀ ਕਿਹਾ ਜਾਂਦਾ ਹੈ ਕਿ ਉਸਨੇ ਵੀ ਸੇਲੇਕ੍ਟਰਸ ਨੂੰ ਕਿਹਾ ਸੀ ਕਿ ਸਾਨੂ ਨੌਜਵਾਨ ਟੀਮ ਚਾਹੀਦੀ ਹੈ ਵਕ਼ਤ ਆ ਗਿਆ ਹੈ ਕਿ ਅਸੀਂ ਸੀਨੀਅਰ ਖਿਡਾਰੀਆਂ ਤੋਂ ਆਪਣਾ ਧਿਆਨ ਛੱਡ ਕੇ ਨੌਜਵਾਨ ਕ੍ਰਿਕੇਟਰਾ ਵੱਲ ਕਰੀਏ

ਹੁਣ ਦੀ ਗੱਲ ਜੇ ਕਰੀਏ ਤਾ ਹੈਡ ਕੋਚ ਗੌਤਮ ਗੰਭੀਰ ਤੇ ਚੇਅਰਮੈਨ ਸੈਲੇਕ੍ਟਰ ਅਜੀਤ ਅਗਰਕਰ ਅਸਲ ਵਿਚ ਨਹੀਂ ਚਾਉਂਦੇ ਕੀ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ 2027 ਵਰਲਡ ਕਪ ਖੇਡਣ ਅਸਲ ਵਿਚ ਉਹ ਚਾਉਂਦੇ ਹਨ ਕੀ ਇਹ ਮੌਕਾ ਨੌਜਵਾਨ ਖਿਡਾਰੀਆਂ ਨੂੰ ਮਿਲਣਾ ਚਾਹੀਦਾ ਹੈ

ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ

Leave a Reply

Your email address will not be published. Required fields are marked *

Search Articles

Related Post

Write For Us