ਨੰਗੇ ਪੈਰ ਮਿੱਟੀ ਤੇ ਤੁਰਨ ਦੇ ਅਨੇਕਾਂ ਫਾਇਦੇ

ਜੀ ਹਾਂ ਇਕ ਸਟੱਡੀ ਅਧਿਐਨ ਮੁਤਾਬਿਕ ਪਤਾ ਚਲਿਆ ਹੈ ਕੀ ਨੰਗੇ ਪੈਰ ਮਿੱਟੀ ਤੇ ਤੁਰਨ ਦੇ ਅਨੇਕਾਂ ਫਾਇਦੇ ਹਨ

  • ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਡਿਪਰੈਸ਼ਨ ਕੁਛ ਹੀ ਮਿੰਟਾ ਵਿੱਚ ਗਾਇਬ ਹੋ ਜਾਂਦਾ ਹੈ
  • ਹਲਕੀ ਕਸਰਤ ਹੋ ਜਾਂਦੀ ਹੈ ਤੇ ਪੈਰਾਂ ਦੀਆ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਨੇ
  • ਨੀਂਦ ਵਿੱਚ ਸੁਧਾਰ ਹੁੰਦਾ ਹੈ
  • ਸਾਡੇ ਪੈਰਾਂ ਦੇ ਹੇਠਲੇ ਹਿੱਸੇ ਵਿੱਚ ਸਰੀਰ ਦੇ ਕਈ ਮੁੱਖ ਅੰਗਾਂ ਦੇ ਪ੍ਰੈਸ਼ਰ ਪੁਆਇੰਟਸ (ਨਸਾਂ) ਹੁੰਦੇ ਹਨ, ਜਦੋਂ ਅਸੀਂ ਨੰਗੇ ਪੈਰ ਮਿੱਟੀ ਜਾਂ ਖੁਰਦਰੀ ਜ਼ਮੀਨ ‘ਤੇ ਚੱਲਦੇ ਹਾਂ, ਤਾਂ ਇਹ ਪੁਆਇੰਟ ਕੁਦਰਤੀ ਤੌਰ ‘ਤੇ ਦਬਦੇ ਹਨ, ਜਿਸ ਨਾਲ ਸਰੀਰ ਦੇ ਅੰਦਰੂਨੀ ਅੰਗ ਵਧੇਰੇ ਸਰਗਰਮ ਅਤੇ ਤੰਦਰੁਸਤ ਹੁੰਦੇ ਹਨ।
  • ਪੈਰਾਂ ਦੇ ਅੰਗੂਠੇ ਅਤੇ ਉਂਗਲਾਂ ਦੇ ਹੇਠਾਂ ਕੁਝ ਅਜਿਹੀਆਂ ਨਸਾਂ ਹੁੰਦੀਆਂ ਹਨ, ਜੋ ਸਵੇਰੇ-ਸਵੇਰੇ ਨੰਗੇ ਪੈਰ ਮਿੱਟੀ ਜਾਂ ਤ੍ਰੇਲ ਵਾਲੇ ਘਾਹ ‘ਤੇ ਚੱਲਣ ਨਾਲ ਇਹਨਾਂ ਬਿੰਦੂਆਂ ‘ਤੇ ਦਬਾਅ ਪੈਂਦਾ ਹੈ, ਜੋ ਅੱਖਾਂ ਦੀ ਨਜ਼ਰ ਤੇਜ਼ ਕਰਨ ਵਿੱਚ ਮਦਦਗਾਰ ਹੁੰਦਾ ਹੈ
  • ਸਿਰ ਦਰਦ, ਡਰ, ਧਿਆਨ ਭਟਕਾਂਨ ਵਿੱਚ ਮਦਦ ਕਰਦੀਆਂ ਨੇ
  • ਸਰੀਰ ਦੀ ਸੋਜ (Inflammation) ਅਤੇ ਦਰਦ ਤੋਂ ਰਾਹਤ ਵੀ ਮਿਲਦੀ ਹੈ

ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ

Leave a Reply

Your email address will not be published. Required fields are marked *

Search Articles

Related Post

Write For Us