ਕਰੋਕਸ ਚਪਲ ਦੇ ਸਕਦੀ ਹੈ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਜਨਮ

ਜੀ ਹਾਂ ਇਕ ਸਟੱਡੀ ਅਧਿਐਨ ਮੁਤਾਬਿਕ ਪਤਾ ਚਲਿਆ ਹੈ, ਕੀ ਕਰੋਕਸ ਚਪਲ EVA ਨਾਮ ਦੇ ਇਕ ਕੈਮੀਕਲ ਤੋਂ ਬਣਦੀ ਹੈ ਜਦੋ ਅਸੀਂ ਧੁੱਪ ਵਿੱਚ ਜਾਂਦੈ ਹਾਂ ਤਾ heat ਦੇ ਸੰਪਰਕ ਵਿੱਚ ਆਕੇ ਇਹ 3 ਤਰਹ ਦੇ ਕੈਮੀਕਲ ਰਿਲੀਜ ਕਰਦੀ ਹੈ, PHTHALATES, VOCs, PFAS ਜੋ ਸਾਡੀ ਸ੍ਕਿਨ ਤੇ ਸ਼ਰੀਰ ਲਈ ਬਹੁਤ ਹਾਨੀਕਾਰਕ ਹਨ ਸਾਡੇ ਪੈਰ ਤੇ ਤਲੇ ਵਿੱਚ 60 ਤਰਹ ਦੇ ਪੁਆਇੰਟ ਹੁੰਦੇ ਹਨ ਜੋ ਇਸਦੇ ਸੰਪਰਕ ਵਿੱਚ ਆਣ ਤੇ ਕਿੰਨਾ ਨੁਕਸਾਨ ਹੁੰਦਾ ਹੈ

ਪੈਰਾਂ ਦੇ ਤਲਿਆ ਤੇ ਹਲਕੇ ਬਾਰੀਕ ਛੇਕ ਹੁੰਦੇ ਹਨ ਜੋ ਗਰਮੀ ਤੇ ਧੁੱਪ ਵਿਚ ਇਹਨਾਂ ਚੱਪਲਾਂ ਦਾ ਗੰਦਾ ਹਾਨੀਕਾਰਕ ਰਬੜ ਤੁਰਨ ਸਮੇ ਸਾਡੇ ਸ਼ਰੀਰ ਵਿਚ ਦਾਖ਼ਲ ਹੋ ਜਾਂਦਾ ਹੈ

ਸਸਤੀਆਂ ਚੱਪਲਾਂ ਤੇ ਰਬੜ,ਫੋਰਮ ਘਟੀਆ ਕੁਆਲਟੀ ਦਾ ਲੱਗਿਆ ਹੁੰਦਾ ਹੈ, ਸੋ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੋ

ਸੋ ਅੱਗੇ ਤੋਂ ਕਰੋਕਸ ਚਪਲ ਪਾਣ ਤੋਂ ਪਹਿਲਾ ਇਹ ਜਰੂਰ ਸੋਚਣਾ ਕਿ ਇਹ ਸਾਡੇ ਸ਼ਰੀਰ ਲਈ ਬਹੁਤ ਨੁਕਸਾਨਦਾਇਕ ਹੈ

 

ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ

Leave a Reply

Your email address will not be published. Required fields are marked *

Search Articles

Related Post

Write For Us